
ਜਲੰਧਰ:- ਬੀਤੇ ਦਿਨੀਂ ਇੱਕ ਨਿੱਜੀ ਚੈਨਲ ਵਲੋਂ ਸਿੱਧੂ ਮੁਸੇਵਲਾ ਦੇ ਕਤਲ ਚ ਨਾਮਜ਼ਦ ਲਾਰੈਂਸ ਬਿਸ਼ਨੋਈ ਹੋ ਬਠਿੰਡਾ ਜੇਲ ਚ ਹੈ ਇਸ ਵੇਲੇ ਦੀ ਇੰਟਰਵਿਊ ਵਾਇਰਲ ਹੋਈ ਹੈ ਜਿਸ ਵਿਚ ਓਹਨਾਂ ਬਹੁਤ ਵਿਸਥਾਰ ਚ ਗੱਲ ਕੀਤੀ , ਇਸ ਤੇ ਪ੍ਰਤੀਕਰਨ ਦਿੰਦਿਆ ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਨਹੀਂ ਇਹ ਸਟੂਡੀਉ ਬਣ ਗਈ ਹੈ ਜਿਸ ਵਿਚ ਇੰਟਰਵਿਊ ਕਰਵਾਇਆ ਜਾ ਰਹੀਆਂ ਹਨ ਇਕ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤਰ ਸਿੱਧੂ ਮੂਸੇਵਲਾ ਦੇ ਕਤਲ ਦਾ ਇੰਸਾਫ ਮੰਗ ਰਹੇ ਹਨ ਦੂਜੇ ਪਾਸੇ ਅਜਿਹੀਆਂ ਇੰਟਰਵਿਊ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ , ਓਹਨਾਂ ਕਿਹਾ ਕਿ ਉਹ ਜਲਦ ਡੀਜੀਪੀ ਨੂੰ ਮਿੱਲ ਕੇ ਮੈਮੋਰੈਂਡਮ ਦੇਣ ਗੇ ਅਤੇ ਇਸ ਘਟਨਾ ਦੀ ਜਾਂਚ ਦੀ ਉੱਚ ਪੱਧਰੀ ਮੰਗ ਕਰਨਗੇ।


372 total views, 2 views today