ਪੰਥ ਪ੍ਰਸਿੱਧ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰੇ ਮਸਕੀਨ ਨਾਲ ਕੀਤੀ ਜਿਆਦਤੀ ਸਮਰੇ ਨੂੰ ਕਨੂੰਨੀ ਸ਼ਿਕੰਜੇ ਵਿਚ ਜਕੜ ਦੇਵੇਗੀ

0
201

ਐਡਵੋਕੇਟ ਅਨੰਤ ਸਿੰਘ ਗਿੱਲਬੇਹੱਦ ਸ਼ਾਤਰ ਅਤੇ ਅਪਰਾਧੀ ਅਖੌਤੀ ਡਾਕਟਰ ਗੁਰਵਿੰਦਰ ਸਿੰਘ ਸਮਰਾ ਜੋ ਸਮਾਜ ਵਲੋੰ ਨਕਾਰਿਆ ਹੋਇਆ ਹੈ ਆਪਣਾ ਦਿਮਾਗੀ ਸੰਤੁਲਨ ਖੋ ਬੈਠਾ ਹੈ। ਇਸ ਨੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਨਕਲੀ ਸੋਨੇ ਦੀਆ ਵਸਤਾਂ ਭੇਂਟ ਕਰ  ਕੇ ਬਜਰ ਪਾਪ ਕਰ ਲਿਆ ਹੈ। ਇਸ ਘਿਨਾਉਣੀ ਕਰਤੂਤ ਨੂੰ ਛਿਪਾਉਣ ਲਈ ਇਸ ਨੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਉਪਰ ਝੂਠ ਬੋਲ ਕੇ ਜੋ ਦੋਸ਼ ਲਗਾਏ ਹਨ ਉਹ ਇਸ ਨੂੰ ਬਰਬਾਦ ਕਰ  ਦੇਣ ਗੇ। ਪਹਿਲਾਂ ਵੀ ਸਮਰਾ ਵਖ ਵਖ  ਮਹਾਨ ਹਸਤੀਆਂ ਤੇ ਝੂਠੇ

ਸਰਦਾਰ ਸਿੰਘ ਛਾਪਾ ਅਕਾਲੀ ਲੀਡਰ
ਗਿ:ਰਣਜੀਤ ਸਿੰਘ ਗੌਹਰ-ਏ-ਮਸਕੀਨ ਹੈੱਡ ਗ੍ਰੰਥੀ ਜਥੇਦਾਰ ਸੱਚਖੰਡ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ
ਸਰਦਾਰ ਇਕਬਾਲ ਸਿੰਘ ਗਿੱਲ IPS punjab police
ਦਿਲਬਾਗ ਸਿੰਘ ਬਗਾ ਗੁਰਦਾਸਪੁਰ

ਇਲਜ਼ਾਮ ਲਗਾ ਕੇ ਆਪਣੇ ਕੀਤੇ ਪਾਪਾਂ ਦੀ ਸਜਾ  ਪ ਚੁਕਾ  ਹੈ । ਹੁਣ ਪੂਰਾ ਸਿਖ  ਪੰਥ ਸਿੰਘ ਸਾਹਿਬ ਜੀ ਦੇ ਨਾਲ ਆਣ ਖੜਾ ਹੋਇਆ ਹੈ।ਜਿਨਾ ਲੋਕਾਂ ਨੇ ਸਮਰੇ ਨੂੰ ਇਸ ਘਟੀਆ ਪੱਧਰ ਤੱਕ ਲਿਜਾਣ ਵਿਚ ਮਦਦ ਕੀਤੀ ਹੈ ਉਹਨਾ  ਦੀ ਵੀ ਪਛਾਣ ਕਰ ਲਈ ਗਈ ਹੈ।ਜਲਦ ਹੀ ਉਹ ਵੀ ਕਨੂੰਨ ਦੇ ਸ਼ਿਕੰਜੇ ਵਿਚ ਹੋਣਗੇ। ਸਮਰੇ ਦੀਆ ਗੈਰਕਾਨੂੰਨੀ ਕਰਤੂਤਾਂ ਬਾਰੇ ਸਰਕਾਰ ਨੂੰ ਸ਼ਿਕਾਇਤ ਕਰ ਦਿਤੀ ਗਈ ਹੈ।

 466 total views,  2 views today

LEAVE A REPLY

Please enter your comment!
Please enter your name here