ਜੂਨ 84 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਚ ਗੁ. ਦੀਵਾਨ ਅਸਥਾਨ ਚ ਖੂਨ ਦਾਨ ਕੈਂਪ ਲਗਾਇਆ ਗਿਆ,ਸ਼ਹੀਦ ਕੌਮ ਦਾ ਸਰਮਾਇਆ:- ਗੁਰਮੀਤ ਸਿੰਘ ਬਿੱਟੂ

79 Viewsਜਲੰਧਰ  6  ਜੂਨ, 1984 ਦੇ ਸ਼ਹੀਦ ਭਾਈ ਸਿੰਘਾਂ ਸਿੰਘਣੀਆਂ ਦੀ ਯਾਦ ਚ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਚ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਕਰੀਬ 25 ਨੌਜਵਾਨ ਵੀਰਾਂ ਨੇ ਖ਼ੂਨ ਦਾਨ ਕੀਤਾ। ਸਿਵਲ ਹਸਪਤਾਲ ਤੋਂ ਡਾਕਟਰ ਗੁਰਪਿੰਦਰ ਕੌਰ MD ਦੀ ਅਗਵਾਈ ਚ ਆਈ ਟੀਮ ਦੇ ਸਹਿਯੋਗ ਨਾਲ ਖ਼ੂਨ ਇਕੱਤਰ ਕੀਤਾ ਗਿਆ ਜੋ ਕਿ ਥੈਲੇਸੀਮਿਅਕ ਬੱਚਿਆਂ ਅਤੇ ਲੋੜਵੰਦਾ ਨੂੰ ਜਰੂਰਤ ਅਨੁਸਾਰ ਚੜਾਇਆ ਜਾਏਗਾ। ਇਸ ਮੋਕੇ NGO ਹਸਦਾ ਵਸਦਾ ਪੰਜਾਬ, ਦਸਤਾਰ ਏ ਖਾਲਸਾ ਯੂਥ ਕਲੱਬ ਅਤੇ ਦਸਮੇਸ਼ ਸੇਵਕ ਸਭਾ ਦੇ ਮੈਂਬਰਾਂ ਨੇ ਖ਼ੂਨ ਦਾਨ ਦਿੱਤਾ। ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ…

 3,870 total views,  4 views today

Read More

ਚੰਦਨ ਗਰੇਵਾਲ ਤੇ ਸੁਭਾਸ਼ ਸੋਂਧੀ ਨੂੰ ਰਣਜੀਤ ਰਾਣਾ ਵਲੋਂ ਕੀਤਾ ਗਿਆ ਸਨਮਾਨਤ….

233 Viewsਜਲੰਧਰ 6 ਜੂਨ,ਅੱਜ ਮੁਹੱਲਾ ਨਿਊ ਵਿਨੇ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਰਣਜੀਤ ਸਿੰਘ ਰਾਣਾ ਨੇ ਸ੍ਰ.ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਧੜਕ ਸੂਝਵਾਨ ਚੰਦਨਗਰੇਵਾਲ ਨੂੰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਸੁਭਾਸ਼ ਸੋਂਧੀ ਨੂੰ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ ਬਣਾਉਣ ਤੇ ਪੂਰੀ ਗਰਮਜੋਸ਼ੀ ਨਾਲ ਇਲਾਕੇ ਦੇ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਜਿਨ੍ਹਾਂ ਨੂੰ ਸਿਰਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਭਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਚੰਦਨਗਰੇਵਾਲ ਨੇ ਪਾਰਟੀ ਹਾਈਕਮਾਨ ਸ੍ਰ. ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆਂ ਤੇ ਦਲਜੀਤ ਸਿੰਘ ਚੀਮਾ…

 3,436 total views,  10 views today

Read More

वार्ड न.66 में पंजाब बिजली बोर्ड विभाग और पार्षद दविंदर सिंह रोनी की ओर से एलईडी बल्ब वितरण कैंप का आयोजन

112 Viewsजालंधर 6 जून (विष्णु) आज वार्ड नंबर 66 में बिजली बोर्ड की तरफ से एलईडी बल्ब वितरण कैंप लगाया गया जिसमें बिजली बोर्ड के एसडीओ बलकार चंद, जेई पुनीत और टीम ने पार्षद दविंदर सिंह रोनी की अगुवाई में  300 से ज्यादा परिवारों को एलईडी बल्ब बांटे।। दविंदर सिंह रोनी के साथ  पत्नी सिमरोनी, निर्मल कौर ,कुलवंत कौर ,राधा ,गुरबचन सिंह ,जसपाल सिंह ,अशोक कुमार, रविंदर सिंह, प्रीति ,उषा ,रानी, करण, राकेश कुमार ,ममता ,सुरेंद्र कुमार, सुरेंद्र कौर, कंचन, पवन कुमार ,संजय ,आदि मौजूद थे।।  3,211 total views,  2 views today

 3,211 total views,  2 views today

Read More