ਜਲੰਧਰ, ਕਮਿਸ਼ਨਰੇਟ ਪੁਲਿਸ ਵਲੋਂ 24 ਘੰਟਿਆਂ ’ਚ ਮਨੀ ਐਕਸਚੇਂਜ ਲੁੱਟ ਦਾ ਪਰਦਾਫਾਸ਼ਔਰਤ ਸਮੇਤ ਤਿੰਨ ਲੋਕ ਗ੍ਰਿਫ਼ਤਾਰਪੁਲਿਸ ਵਲੋਂ ਲੁੱਟੇ ਸਾਰੇ ਪੈਸੇ, ਪਿਸਟਲ ਅਤੇ ਮੋਬਾਇਲ ਜ਼ਬਤਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸੀ.ਆਈ.ਏ.-1 ਟੀਮ ਦੀ ਸ਼ਲਾਘਾਪੁਲਿਸ ਕਰਮੀਆਂ ਨੂੰ ਇਨਾਮ ਦੇਣ ਦਾ ਐਲਾਨ

307 Viewsਜਲੰਧਰ, 16 ਜਨਵਰੀ 2021 ਅਰੋੜਾ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਸੁਲਝਾਉਂਦਿਆਂ .32 ਬੋਰ ਅਤੇ ਇਕ ਮੋਬਾਇਲ ਦੇ ਨਾਲ ਲੁੱਟੀ ਗਏ ਸਾਰੇ ਪੈਸਿਆਂ ਨੂੰ ਬਰਾਮਦ ਕਰ ਲਿਆ ਗਿਆ ਹੈ।   ਦੋਸ਼ੀਆਂ ਦੀ ਪਹਿਚਾਣ ਜਸਪਾਲ ਸਿੰਘ (22) ਪਿੰਡ ਪੰਡੋਰੀ ਗੋਲਾ, ਗਗਨਦੀਪ ਸਿੰਘ (22) ਅਤੇ ਸਰਬਜੀਤ ਕੌਰ (45) ਗੁਰੂ ਤੇਜ ਬਹਾਦੁਰ ਨਗਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ । ਚੌਥਾ ਦੋਸ਼ੀ ਗੁਰਕਿਰਪਾਲ ਸਿੰਘ ਪਿੰਡ ਬਲੀਆਂਵਾਲ ,ਤਰਨ ਤਾਰਨ ਭਗੌੜਾ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ…

 6,033 total views

Read More

ਅੰਮ੍ਰਿਤ ਵੇਲੇ ਨਗਰ ਕੀਰਤਨ ਵਿੱਚ ਸੰਗਤਾਂ ਦੇ ਠਾਠਾਂ ਮਾਰਦਾ ਇਕੱਠ ਨੇਂ ਕੀਤੀ ਸ਼ਮੂਲੀਅਤਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ:- ਢੀਂਡਸਾ,ਬਿੱਟੂ….

274 Viewsਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਵਿੱਚ ਅੰਮ੍ਰਿਤ ਵੇਲੇ  ਸੰਗਤਾਂ ਭਾਰੀ ਉਤਸ਼ਾਹ ਨਾਲ ਸ਼ਾਮਿਲ ਹੋਈਆਂ। ਅੱਜ ਸਵੇਰ ਵੇਲੇ ਨਿਕਲੇ ਨਗਰ ਕੀਰਤਨ ਵਿੱਚ ਗੁ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਤੋ ਨਗਾਰੇ,ਸਫਾਈ ਦੀ ਸੇਵਾ,ਪਾਲਕੀ ਸਾਹਿਬ ,ਕੀਰਤਨੀ ਜੱਥਾ ਅਤੇ ਸੰਗਤਾਂ ਦੇ ਭਾਰੀ ਇਕੱਠ ਨਾਲ ਸ਼ਹਿਰ ਦਾ ਮਾਹੌਲ ਅਨੰਦ ਮਈ ਹੋ ਗਿਆ। ਸਿੰਘ ਸਭਾਵਾਂ,ਧਾਰਮਿਕ ਵਪਾਰਿਕ,ਰਾਜਨੀਤਿਕ,ਸਮਾਜਕ ਜਥੇਬੰਦੀਆਂ ਦ ਸਹਿਯੋਗ ਨਾਲ ਨਗਰ ਕੀਰਤਨ ਦੁਆਬੇ ਦੇ ਕੇਂਦਰੀ ਅਸਥਾਨ ਦੇ ਪ੍ਰਬੰਧ ਹੇਠ ਗੁਰੂ ਘਰ ਗੋਬਿੰਦਗੜ੍ਹ ਤੋਂ ਆਰੰਭ ਹੋਕੇ ਅਜੀਤ ਚੌਂਕ,ਗੁ. ਦੀਵਾਨ ਅਸਥਾਨ,ਮਿਲਾਪ ਚੌਂਕ,ਫਗਵਾੜਾ ਗੇਟ,ਭਗਤ ਸਿੰਘ ਚੌਂਕ,…

 5,085 total views

Read More

श्री राम न्यूरो सेन्टर का शुभारंभ 17 को

174 Viewsजालंधर,   16 जनवरी (विष्णु)-स्थानीय लिंक रोड पर नए बने श्री राम न्यूरो सेंटर का शुभारंभ  17 जनवरी रविवार को होने जा रहा है। इस संबन्धी जानकारी देते हुए हॉस्पिटल के सूचना अधिकारी संजय ठाकुर , प्रेम और सेम सैमुअल ने बताया कि हॉस्पिटल के डायरेक्टर दीपांश सचदेवा जो खुद माहिर न्यूरो सर्जन है और उनकी पत्नी श्रीमती अमनदीप कौर एम डी एनेस्थीसिया है। संजय ठाकुर ने बताया कि सुबह 10.30 बजे पाठ से शुभारंभ होगा , दोपहर 1  बजे  खाने और बाकी कार्यक्रम के बाद 2 बजे प्रेस कॉन्फ्रेंस…

 3,611 total views

Read More