ਭਾਜਪਾ ਪੰਜਾਬ ਦਾ ਮਾਹੌਲ ਖ਼ਰਾਬ ਕਰ ਕੇ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ,ਭੜਕਾਊ ਬਿਆਨ ਦੇਣ ਵਾਲੇ ਭਾਜਪਾ ਆਗੂਆਂ ਤੇ ਪਰਚੇ ਦਰਜ ਹੋਣ:- ਸਿੱਖ ਤਾਲਮੇਲ ਕਮੇਟੀ

294 Viewsਕਿਸਾਨ ਅੰਦੋਲਨ ਨੇ ਜਿਸ ਤਰਾਂ ਸ਼ਾਂਤਮਈ ਢੰਗ ਨਾਲ ਬੀਬੀਆਂ ਬੱਚੇ ਤੇ ਬਜ਼ੁਰਗਾਂ ਨੇ ਇੰਨੀ ਠੰਢ ਵਿੱਚ ਬੈਠ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਅਤੇ ਦੇਸ਼ ਵਿਦੇਸ਼ ਵਿੱਚ ਹਰ ਤਰਫੋਂ ਇਸ ਦੀ ਭਰਪੂਰ ਸ਼ਲਾਘਾ ਹੋ ਰਹੀ ਹੈ ਅਤੇ ਸਾਰੇ ਇਨ੍ਹਾਂ ਦੇ ਦ੍ਰਿੜ੍ਹ ਨਿਸ਼ਚੇ ਨੂੰ ਸਲਾਮਾਂ ਕਰ ਰਹੇ ਹਨ ਪਰ ਇਹ ਸਭ ਕੁਝ ਭਾਰਤੀ ਜਨਤਾ ਪਾਰਟੀ ਨੂੰ ਹਜ਼ਮ ਨਹੀਂ ਹੋ ਰਿਹਾ ਉਹ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੀ ਸ਼ਾਂਤਮਈ ਭਾਈਚਾਰਾਕ ਸਾਂਝ ਨੂੰ ਤੋੜ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਰੋਜ਼ ਸਵੇਰੇ ਭੜਕਾਊ ਬਿਆਨ ਦੇ ਕੇ ਸ਼ਾਂਤ ਮਈ…

 10,909 total views,  29 views today

Read More